<h1>***ਮੇਰੀ ਗੱਲ,ਮੇਰੀ ਜ਼ੁਬਾਨੀ:-***</h1> ਮੈਂ 1969 ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਹੁਣ ਤੱਕ 22 ਕਿਤਾਬਾਂ ਛਪਵਾਈਆਂ ਹਨ,ਮੇਰੇ ਮਨ ਭਾਉਂਦੇ ਵਿਸ਼ੇ ਬਾਲ ਸਾਹਿਤ ਅਤੇ ਖੇਡ ਸਾਹਿਤ ਹਨ!ਵਿਸ਼ਵ ਖੇਡ ਦਰਪਣ ਵਿੱਚ ਵਿਸ਼ਵ ਦੀਆਂ 75 ਖੇਡਾਂ ਦਾ ਵੇਰਵਾ…